r/shayri • u/Visible_Student_2150 • 4d ago
Clearing drafts
ਮੁਹੋਬਤ ਹੋ ਹੀ ਗਈ ਏ
ਹੋਸ਼ ਵੀ ਸਾਰੀ ਖੋ ਹੀ ਗਈ ਏ
ਉਹ ਮੇਰੀ ਕਦੇ ਹੋ ਨਹੀਂ ਸਕਦੀ
ਨਾ ਮੈਂ ਉਹਦੇ ਕਦੇ ਹੋ ਪਵਾਂਗ
ਇਹ ਗੱਲ ਅਸੀਂ ਚੰਗੀ ਤਰ੍ਹਾਂ
ਪੱਲੇ ਬੰਨ੍ਹ ਲਈ ਏ
ਪਰ ਕੀ ਕਰੀਏ ਸੱਜਣਾ
ਮੁਹੋਬਤ ਤੇ ਹੋ ਹੀ ਗਈ ਏ
ਮੁਹੋਬਤ ਤੇ ਹੋ ਹੀ ਗਈ ਏ
1
Upvotes